Mentally Unfit Owner ਦੀ ਜਾਇਦਾਦ ਖਰੀਦਣ ਜਾਂ ਵੇਚਣ ਤੋਂ ਪਹਿਲਾਂ 5 Legal Checks | Court Permission Guide

Punjabi ਖੇਤੀਬਾੜੀ ਜ਼ਮੀਨ ਦੇ ਨਿਯਮ !– 1PUNJABIVOICE ਨੂੰ ਹੁਣੇ Sub... by Sukhbir Singh

Episode notes

ਮਾਨਸਿਕ ਤੌਰ 'ਤੇ ਅਸਮਰੱਥ ਵਿਅਕਤੀ ਦੀ ਜਾਇਦਾਦ ਕਿਵੇਂ ਵੇਚੀ ਜਾਂ ਖਰੀਦੀ ਜਾ ਸਕਦੀ ਹੈ? ਕੀ ਪਰਿਵਾਰ ਸਿੱਧੇ ਤੌਰ 'ਤੇ ਜ਼ਮੀਨ ਵੇਚ ਸਕਦਾ ਹੈ ਜਾਂ Court Permission ਲਾਜ਼ਮੀ ਹੈ?

ਇਸ ਵੀਡੀਓ ਵਿੱਚ ਅਸੀਂ ਸਮਝਾਂਗੇ: • Guardian appointment process • Court ਦੀ ਵਿਸ਼ੇਸ਼ ਇਜਾਜ਼ਤ ਕਿਵੇਂ ਮਿਲਦੀ ਹੈ • Sale deed valid ਕਦੋਂ ਮੰਨੀ ਜਾਂਦੀ ਹੈ • Buyer ਲਈ risk ਕੀ ਹਨ • Market value verification

Punjab ਅਤੇ India ਵਿੱਚ legal property process ਦੀ complete Punjabi explanation.

#CourtPermission #PropertyLawPunjab #GuardianLaw #MentalHealthLaw

Keywords
Mentally Unfit Owner ਦੀ ਜਾਇਦਾਦ ਖਰੀਦਣ ਜਾਂ ਵੇਚਣ ਤੋਂ ਪਹਿਲਾਂ 5 Legal Checks
What place this episode is about
Where this episode is made