Bobby Doad (Canada) in conversation with Harpreet Sonu (HS TV Phagwara)

Folk & Beats Radio 88.4 Fm by Bobby Doad

Episode notes

ਇਹ ਪੋਡਕਾਸਟ ਤੁਹਾਨੂੰ ਇੱਕ ਐਸੇ ਇਨਸਾਨ ਦੀ ਕਹਾਣੀ ਸੁਣਾਵੇਗਾ ਜੋ ਪੱਤਰਕਾਰਤਾ ਦੇ ਨਾਲ-ਨਾਲ ਆਪਣੇ ਸ਼ੌਕ ਨੂੰ ਵੀ ਜ਼ਿੰਦਾ ਰੱਖ ਰਿਹਾ ਹੈ।

Podcast with Harpreet Singh Sonu (HS TV Phagwara) Host - Bobby Doad (CANADA) ------------------------------------- ਫਗਵਾੜਾ ਦੇ ਜਾਣੇ-ਮਾਣੇ ਪੱਤਰਕਾਰ ਹਰਪ੍ਰੀਤ ਸਿੰਘ ਸੋਨੂ (HS TV ਫਗਵਾੜਾ) ਨਾਲ ਇਸ ਖਾਸ ਪੋਡਕਾਸਟ ਵਿੱਚ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਜੀਵਨ ਦੇ ਸਫ਼ਰ ਬਾਰੇ। ਉਹ ਦੱਸਦੇ ਹਨ ਕਿ ਕਿਵੇਂ ਹੰਸ ਰਾਜ ਹੰਸ ਜੀ ਨੂੰ ਸੁਣ ਕੇ ਉਹਨਾਂ ਦਾ ਗੀਤਕਾਰੀ ਦਾ ਸਫ਼ਰ ਸ਼ੁਰੂ ਹੋਇਆ। ਇਸ ਪੋਡਕਾਸਟ ਵਿੱਚ ਹਰਪ੍ਰੀਤ ਸਿੰਘ ਸੋਨੂ ਜੀ ਆਪਣੇ ਪੱਤਰਕਾਰਤਾ ਦੇ ਤਜਰਬੇ, ਫਗਵਾੜਾ ਵਿੱਚ ਕੀਤੇ ਕੰਮ ਅਤੇ ਸਮਾਜ ਨਾਲ ਜੁੜੇ ਹੋਏ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਨਾਲ ਹੀ ਉਹ ਦੱਸਦੇ ਹਨ ਕਿ ਗਾਇਕੀ ਅਤੇ ਗੀਤ ਲਿਖਣਾ ਉਹਨਾਂ ਦਾ ਸ਼ੌਕ ਹੈ, ਜਿਸਨੂੰ ਉਹ ਪੈਸੇ ਲਈ ਨਹੀਂ ਸਗੋਂ ਆਪਣੇ ਜਜ਼ਬੇ (Passion) ਲਈ ਕਰਦੇ ਹਨ। 🎶 ਉਹਨਾਂ ਨੇ ਵਿਦੇਸ਼ ਗਏ ਸਟੂਡੈਂਟਸ ਦੀ ਜ਼ਿੰਦਗੀ 'ਤੇ ਇੱਕ ਗੀਤ ਵੀ ਲਿਖਿਆ ਅਤੇ ਗਾਇਆ ਹੈ, ਜੋ ਨੌਜਵਾਨਾਂ ਦੀ ਅਸਲੀ ਹਕੀਕਤ ਨੂੰ ਦਰਸਾਉਂਦਾ ਹੈ। ਇਸ ਸਫ਼ਰ ਵਿੱਚ ਉਹਨਾਂ ਦੀ ਪਤਨੀ ਦਾ ... 

 ...  Read more
Keywords
phagwarapunjabisinger
Where this episode is made