Episode notes
Podcast with Gurmej Mehli & Jasveer Jassi Host - Bobby Doad (Canada) #folkandbeats #punjabisinger #phagwara #podcast #kuldeepmanak #punjabisongs #mrjotsingh
Folk & Beats ਦੇ ਇਸ ਖਾਸ ਐਪੀਸੋਡ ਵਿੱਚ ਸਾਡੇ ਨਾਲ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ Gurmej Mehli ਅਤੇ Jasveer Jassi. 🎤 Gurmej Mehli ਆਪਣੀ ਜ਼ਿੰਦਗੀ ਦੇ ਸਫਰ, ਮਿਊਜ਼ਿਕ ਦੀ ਸ਼ੁਰੂਆਤ ਅਤੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। 📍 ਖਾਸ ਗੱਲਬਾਤ ਵਿੱਚ ਉਹ ਦੱਸਦੇ ਹਨ ਕਿ ਫਗਵਾੜੇ ਦੇ ਚੱਢਾ ਮਾਰਕੀਟ ਵਿੱਚ Kuldeep Manak ਜੀ ਨੇ ਉਹਨਾਂ ਲਈ ਦਫ਼ਤਰ ਖੁਲਵਾਇਆ — ਇੱਕ ਅਜਿਹਾ ਪਲ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ। 🎶 ਇਸ ਪੌਡਕਾਸਟ ਵਿੱਚ ਤੁਸੀਂ ਸੁਣੋਗੇ: Kuldeep Manak ਨਾਲ ਜੁੜੀਆਂ ਯਾਦਾਂ ਉਹਨਾਂ ਦੀ ਗਾਇਕੀ ਦਾ ਅਸਰ ਅਤੇ ਵਿਰਾਸਤ
ਅੱਜ ਵੀ Manak ਸਾਹਿਬ ਦੀ ਗਾਇਕੀ ਨੂੰ ਕਿਵੇਂ ਜਿਊਂਦਾ ਰੱਖਿਆ.... 💛 ਜੇ ਤੁਸੀਂ ਪੰਜਾਬੀ ਲੋਕ ਗਾਇਕੀ ਦੇ ਫੈਨ ਹੋ, ਤਾਂ ਇਹ ਐਪੀਸੋਡ ਤੁਹਾਡੇ ਲਈ ਬਹੁਤ ਖਾਸ ਹੈ। 👉 Like, share ਤੇ Subscribe ਕਰਨਾ ਨਾ ਭੁੱਲੋ ...