Episode notes
International Student Life in Canada // Podcast with Bobby Doad Host - Nancy Arora --------------------------------------------------------------- ਕੈਨੇਡਾ ਵਿੱਚ ਸਟੂਡੈਂਟ ਲਾਈਫ ਸਿਰਫ ਸੁਪਨਾ ਨਹੀਂ, ਸੱਚਾਈ ਕਾਫੀ ਮੁਸ਼ਕਲਾਂ ਨਾਲ ਭਰੀ ਹੋਈ ਹੈ। 🇨🇦 ਇਸ ਪੋਡਕਾਸਟ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਸੱਚੀਆਂ ਗੱਲਾਂ ਦੀਆਂ ਜੋ ਹਰ ਇੰਡਿਅਨ ਸਟੂਡੈਂਟ ਫੇਸ ਕਰਦਾ ਹੈ। ------------------------ 📌 Topics: ਕੈਨੇਡਾ ਵਿੱਚ ਸਟੂਡੈਂਟ ਦੀ Struggle (Jobs, Fees, Survival) PR (Permanent Residency) ਦਾ ਸੱਚ ਇੰਡੀਆ ਵਿੱਚ ਬੈਠੇ ਮਾਪਿਆਂ ਦੀ ਚਿੰਤਾ 😔 ਕੈਨੇਡਾ ਦੇ ਸਖ਼ਤ ਨਿਯਮ ਤੇ ਲਾਈਫਸਟਾਈਲ ਮੋਬਾਈਲ ਐਡੀਕਸ਼ਨ ਅਤੇ ਸਟੂਡੈਂਟ ਲਾਈਫ ਤੇ ਅਸਰ 📱 ਵਿਆਹ ਰਾਹੀਂ ਸੈਟਲ ਹੋਣ ਦੇ ਰਾਜ ਅਤੇ ਰੀਅਲਟੀ 💍 ਡਿਪੋਰਟ ਹੋਣ ਦੇ ਕੇਸ ਅਤੇ ਕਾਰਨ ⚠️ “Donkey Route” ਰਾਹੀਂ ਅਮਰੀਕਾ ਜਾਣ ਦੀ ਖਤਰਨਾਕ ਸੱਚਾਈ 🇺🇸 ------------- ਇਹ ਪੋਡਕਾਸਟ ਹਰ ਉਸ ਵਿਅਕਤੀ ਲਈ ਹੈ ਜੋ ਕੈਨੇਡਾ ਜਾਣ ਦਾ ਸੋਚ ਰਿਹਾ ਹੈ ਜਾਂ ਉੱਥੇ ਪਹਿਲਾਂ ਤੋਂ ਸਟ੍ਰੱਗਲ ਕਰ ਰਿਹਾ ਹੈ। 👉 ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ 👉 ਵੀਡੀਓ ਨੂੰ Like, Share ਅਤ ...