RTI ਨਾਲ ਸਰਕਾਰ ਤੋਂ ਹਿਸਾਬ ਲਓ | Rig...

RTI ਨਾਲ ਸਰਕਾਰ ਤੋਂ ਹਿਸਾਬ ਲਓ | Right to Information Explained

PUNJABI VOICE – ਅਣਕਹੀਆਂ ਗੱਲਾਂ by Sukhbir Singh
Mar 7, 2026
16:54

Episode notes

ਸੂਚਨਾ ਦਾ ਅਧਿਕਾਰ (Right to Information – RTI) ਐਕਟ 2005 ਭਾਰਤ ਦੇ ਹਰ ਨਾਗਰਿਕ ਨੂੰ ਸਰਕਾਰੀ ਵਿਭਾਗਾਂ ਤੋਂ ਜਾਣਕਾਰੀ ਮੰਗਣ ਦਾ ਹੱਕ ਦਿੰਦਾ ਹੈ।

ਇਸ ਵੀਡੀਓ ਵਿੱਚ ਅਸੀਂ ਸਮਝਾਵਾਂਗੇ:

• RTI Act 2005 ਕੀ ਹੈ • RTI Application ਕਿਵੇਂ ਲਗਾਈਦੀ ਹੈ • Online ਅਤੇ Offline RTI process • RTI ਫੀਸ ਅਤੇ ਸਮਾਂ ਸੀਮਾ • ਸਰਕਾਰੀ ਵਿਭਾਗਾਂ ਤੋਂ ਦਸਤਾਵੇਜ਼ ਕਿਵੇਂ ਮੰਗੇ ਜਾਣ

ਜੇ ਤੁਸੀਂ ਸਰਕਾਰ ਤੋਂ ਜਾਣਕਾਰੀ ਲੈਣ ਦਾ ਸਹੀ ਤਰੀਕਾ ਜਾਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ।

Keywords

RTI ਨਾਲ ਸਰਕਾਰ ਤੋਂ ਹਿਸਾਬ ਲਓ | Right to Information Explained

What place this episode is about

Where this episode is made