Punjab Land Record History | ਪਿੰਡ...

Punjab Land Record History | ਪਿੰਡ ਦੀ ਡਾਇਰੀ (Lal Kitab) ਦਾ Legal Importance

PUNJABI VOICE – ਅਣਕਹੀਆਂ ਗੱਲਾਂ di Sukhbir Singh
2 mar 2026
16:30

Note sull'episodio

Punjab Land Record History ਕੀ ਹੈ? Lal Kitab (Village Diary) ਦਾ Legal Importance ਕੀ ਹੈ?

ਇਸ ਵੀਡੀਓ ਵਿੱਚ ਅਸੀਂ Punjab Land Records ਦੀ ਸਭ ਤੋਂ ਮਹੱਤਵਪੂਰਨ ਇਤਿਹਾਸਕ ਕਿਤਾਬ – Lal Kitab – ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।

✔ Lal Kitab ਦੀ ਸ਼ੁਰੂਆਤ ਕਦੋਂ ਹੋਈ?

✔ British ਸਮੇਂ ਇਸਦਾ ਕੀ ਰੋਲ ਸੀ?

✔ Jamabandi ਅਤੇ Lal Kitab ਵਿੱਚ ਕੀ ਫਰਕ ਹੈ?

✔ Court ਵਿੱਚ Lal Kitab ਕਿੰਨੀ ਮੰਨੀ ਜਾਂਦੀ ਹੈ?

✔ Land Dispute ਵਿੱਚ ਇਸਦੀ ਕੀ ਮਹੱਤਤਾ ਹੈ?

Punjab ਵਿੱਚ ਜ਼ਮੀਨ ਖਰੀਦਣ ਤੋਂ ਪਹਿਲਾਂ Lal Kitab ਜ਼ਰੂਰ ਚੈੱਕ ਕਰੋ।

#PunjabLandRecord #LalKitabPunjab #VillageDiary #LandHistoryPunjab #LegalImportance

Parole chiave

Punjab Land Record History | ਪਿੰਡ ਦੀ ਡਾਇਰੀ (Lal Kitab) ਦਾ Legal Importance

Di quale luogo parla questo episodio?

Dove è stato create l'episodio