ਜ਼ਮੀਨ ਗਹਿਣੇ (Mortgage) ਦੇ ਕਾਨੂੰਨ ...

ਜ਼ਮੀਨ ਗਹਿਣੇ (Mortgage) ਦੇ ਕਾਨੂੰਨ ਅਤੇ ਸਾਵਧਾਨੀਆਂ.Mortgage Land Rules Punjab

PUNJABI VOICE – ਅਣਕਹੀਆਂ ਗੱਲਾਂ por Sukhbir Singh
19 mar 2026
19:23

Notas del episodio

ਇਸ ਵੀਡੀਓ ਵਿੱਚ ਅਸੀਂ ਗਹਿਣੇ ਜ਼ਮੀਨ (Mortgage Land) ਨਾਲ ਜੁੜੀ ਪੂਰੀ ਜਾਣਕਾਰੀ ਸੌਖੀ ਭਾਸ਼ਾ ਵਿੱਚ ਸਮਝਾਈ ਹੈ।

ਜੇ ਤੁਸੀਂ ਜ਼ਮੀਨ ਗਹਿਣੇ ਰੱਖਣ ਜਾਂ ਲੈਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:

  • ਗਹਿਣੇ ਦੀ ਰਜਿਸਟਰੀ ਕਿਵੇਂ ਹੁੰਦੀ ਹੈ?
  • ਗਹਿਣੇ ਜ਼ਮੀਨ ਦੀ ਮਿਆਦ ਕਿੰਨੀ ਹੁੰਦੀ ਹੈ?
  • ਗਿਰਦਾਵਰੀ ਕਿਵੇਂ ਬਦਲਦੀ ਹੈ?
  • Bank limit ਵਾਲੀ ਜ਼ਮੀਨ ਗਹਿਣੇ ਹੋ ਸਕਦੀ ਹੈ?
  • ਖਰਚਾ ਕੌਣ ਕਰਦਾ ਹੈ?
  • ਜ਼ਮੀਨ ਤੇ ਲਿਮਿਟ ਹੋਣ ਤੇ ਕੀ ਕਰੀਏ?

⚠️ ਜ਼ਮੀਨ ਗਹਿਣੇ ਕਰਨ ਤੋਂ ਪਹਿਲਾਂ ਇਹ ਕਾਨੂੰਨ ਜ਼ਰੂਰ ਜਾਣੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।

👉 Subscribe ਕਰੋ: 1PunjabVoice

#MortgageLand #PunjabLandLaw #Girdawari #LandRegistry #KisanGuide #PropertyLaw

Palabras clave

Mortgage Land Rules Punjab

Sobre qué lugar trata este episodio

Dónde está producido este episodio