ਸਾਂਝੇ ਖਾਤੇ ਦੀ ਤਕਸੀਮ ਨਾ ਕਰਵਾਈ ਤਾਂ ...

ਸਾਂਝੇ ਖਾਤੇ ਦੀ ਤਕਸੀਮ ਨਾ ਕਰਵਾਈ ਤਾਂ ਕੀ ਹੋਵੇਗਾ?What Happens If You Don’t Get a Joint Landholding Partitioned?

PUNJABI VOICE – ਅਣਕਹੀਆਂ ਗੱਲਾਂ por Sukhbir Singh
27 feb 2026
17:51

Notas del episodio

ਸਾਂਝੀ ਜ਼ਮੀਨ ਵਿੱਚ ਹਿੱਸਾ ਸੁਰੱਖਿਅਤ ਕਿਵੇਂ ਕਰੀਏ?

ਵੰਡ (Partition) ਕੀ ਹੁੰਦੀ ਹੈ? ਪੰਜਾਬ ਦੇ ਖੇਤੀਬਾੜੀ ਕਾਨੂੰਨਾਂ ਅਧੀਨ ਸਾਂਝੇ ਖਾਤੇ ਦੀ ਤਕਸੀਮ ਕਦੋਂ ਲਾਜ਼ਮੀ ਹੁੰਦੀ ਹੈ?ਇਸ ਵੀਡੀਓ ਵਿੱਚ ਅਸੀਂ ਸਮਝਾਵਾਂਗੇ:• ਸਾਂਝੇ ਖਾਤੇ (Joint Khata) ਦੀ ਕਾਨੂੰਨੀ ਪਰਿਭਾਸ਼ਾ • ਕਦੋਂ Partition ਲਾਜ਼ਮੀ ਬਣਦੀ ਹੈ • ਆਪਣਾ ਹਿੱਸਾ ਵੇਚਣ ਲਈ ਵੰਡ ਕਿਉਂ ਜ਼ਰੂਰੀ ਹੈ • Revenue Officer ਰਾਹੀਂ ਵੰਡ ਦੀ ਪ੍ਰਕਿਰਿਆ • Civil Court ਰਾਹੀਂ Partition Case ਕਿਵੇਂ ਕੀਤਾ ਜਾਂਦਾ ਹੈ • ਵੰਡ ਤੋਂ ਬਾਅਦ ਵੱਖਰਾ ਖਾਤਾ ਨੰਬਰ ਅਤੇ Tatima (ਨਕਸ਼ਾ) ਕਿਵੇਂ ਮਿਲਦਾ ਹੈ • Jamabandi update ਕਿਵੇਂ ਹੁੰਦੀ ਹੈ • ਸਿਰਫ਼ ਜ਼ਬਾਨੀ ਸਮਝੌਤੇ 'ਤੇ ਭਰੋਸਾ ਕਰਨ ਦੇ ਖਤਰੇ ਜਦੋਂ ਕਈ ਮਾਲਕ ਇੱਕੋ ਜ਼ਮੀਨ ਦੇ ਹਿੱਸੇਦਾਰ ਹੁੰਦੇ ਹਨ, ਤਾਂ ਸਪੱਸ਼ਟ ਮਲਕੀਅਤ ਅਤੇ ਕਾਨੂੰਨੀ ਸੁਰੱਖਿਆ ਲਈ ਵੰਡ ਕਰਵਾਉਣੀ ਬਹੁਤ ਜ਼ਰੂਰੀ ਹੁੰਦੀ ਹੈ।Punjab Revenue Act ਅਧੀਨ Joint Land Partition Process ਨੂੰ ਸਮਝਣਾ ਹਰ ਜ਼ਮੀਨ ਮਾਲਕ ਲਈ ਲਾਜ਼ਮੀ ਹੈ।Subscribe: 1Punjabivoice

Palabras clave

What Happens If You Don’t Get a Joint Landholding Partitioned?

Sobre qué lugar trata este episodio

Dónde está producido este episodio