ਪੰਜਾਬ ਵਿੱਚ Loan ਲੈਣ ਤੋਂ ਪਹਿਲਾਂ ਇਹ...

ਪੰਜਾਬ ਵਿੱਚ Loan ਲੈਣ ਤੋਂ ਪਹਿਲਾਂ ਇਹ ਜ਼ਰੂਰ ਜਾਣੋ, ਪੂਰਾ ਸੱਚ..Before You Sign That Bank Loan on Your Land… Watch This!

PUNJABI VOICE – ਅਣਕਹੀਆਂ ਗੱਲਾਂ por Sukhbir Singh
25 feb 2026
22:43

Notas del episodio

ਬੈਂਕ ਵੱਲੋਂ ਜ਼ਮੀਨ 'ਤੇ ਲਿਮਿਟ ਬਣਾਉਣ ਵੇਲੇ ਕੀ ਦਸਤਖਤ ਕਰਵਾਏ ਜਾਂਦੇ ਹਨ? ਪੂਰਾ ਸੱਚ.Before You Sign That Bank Loan on Your Land… Watch This!

ਬੈਂਕ ਵੱਲੋਂ ਜ਼ਮੀਨ 'ਤੇ ਲਿਮਿਟ ਬਣਾਉਣ ਵੇਲੇ ਕੀਤੇ ਜਾਂਦੇ ਦਸਤਖਤ ਕੀ ਹੁੰਦੇ ਹਨ? Bank Loan ਲੈਂਦੇ ਸਮੇਂ ਜ਼ਮੀਨ Mortgage ਕਿਵੇਂ ਹੁੰਦੀ ਹੈ ਅਤੇ ਕਿਹੜੇ Documents 'ਤੇ ਸਾਈਨ ਕਰਵਾਏ ਜਾਂਦੇ ਹਨ? ਇਸ ਵੀਡੀਓ ਵਿੱਚ ਅਸੀਂ ਜਾਣਾਂਗੇ: - Bank Limit ਬਣਾਉਣ ਦਾ ਕਾਨੂੰਨੀ ਮਤਲਬ - Mortgage Deed ਕੀ ਹੁੰਦੀ ਹੈ? - Loan Agreement ਅਤੇ Promissory Note ਕੀ ਹੁੰਦੇ ਹਨ? - Jamabandi ਵਿੱਚ Bank Charge Entry ਕਿਵੇਂ ਆਉਂਦੀ ਹੈ? - Loan ਮੁਕਣ ਤੋਂ ਬਾਅਦ Entry ਕਿਵੇਂ ਹਟਾਈਏ? ਜ਼ਮੀਨ 'ਤੇ Loan ਲੈਣ ਤੋਂ ਪਹਿਲਾਂ ਇਹ ਜਾਣਕਾਰੀ ਜਾਣਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਭਵਿੱਖ ਵਿੱਚ ਵੱਡੀ ਕਾਨੂੰਨੀ ਸਮੱਸਿਆ ਆ ਸਕਦੀ ਹੈ। Mortgage ਦੀ ਕਾਨੂੰਨੀ ਬੁਨਿਆਦ Transfer of Property Act, 1882 ਅਧੀਨ ਆਉਂਦੀ ਹੈ। Punjab Land Law, Bank Loan Process, Mortgage Entry, Jamabandi Limit ਅਤੇ Registry ਸੰਬੰਧੀ ਸਹੀ ਜਾਣਕਾਰੀ ਲਈ Subscribe ਕਰੋ 1punjabivoice। ਬੈਂਕ ਲਿਮਿਟ ਜ਼ਮੀਨ 'ਤੇ ਕਿਵੇਂ ਲੱਗਦੀ ਹੈ?Land Mortgage Process in PunjabJamabandi ਵਿੱਚ Bank Entry ਕੀ ਹੁੰਦੀ ਹੈ?

#BankLimit #LandMortgage #PunjabLandLaw #Jamabandi #PropertyLoan #BankCharge #KCCLoan #LandLoanPunjab

Palabras clave

Before You Sign That Bank Loan on Your Land… Watch This!

Sobre qué lugar trata este episodio

Dónde está producido este episodio