ਪੰਜਾਬ ਜ਼ਮੀਨ ਦਾ ਰਿਕਾਰਡ ਆਨਲਾਈਨ ਕਿਵੇ...

ਪੰਜਾਬ ਜ਼ਮੀਨ ਦਾ ਰਿਕਾਰਡ ਆਨਲਾਈਨ ਕਿਵੇਂ ਵੇਖੀਏ? (ਨਵਾਂ ਤਰੀਕਾ)Punjab Land Record Online

PUNJABI VOICE – ਅਣਕਹੀਆਂ ਗੱਲਾਂ por Sukhbir Singh
1 feb 2026
13:18

Notas del episodio

ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਪੰਜਾਬ ਵਿੱਚ ਜ਼ਮੀਨ ਦੀ ਫ਼ਰਦ ਆਨਲਾਈਨ ਨਵੇਂ ਤਰੀਕੇ ਨਾਲ ਕਿਵੇਂ ਚੈੱਕ ਕਰੀਦੀ ਹੈ। ਹੁਣ ਤੁਸੀਂ ਘਰ ਬੈਠੇ Punjab Land Record (Jamabandi) ਮਾਲਕ ਦੇ ਨਾਮ, ਖਸਰਾ ਨੰਬਰ ਜਾਂ ਖਾਤਾ ਨੰਬਰ ਨਾਲ ਆਸਾਨੀ ਨਾਲ ਵੇਖ ਸਕਦੇ ਹੋ।

ਇਹ ਵੀਡੀਓ ਤੁਹਾਨੂੰ ਦਿਖਾਏਗੀ ਕਿ Jamabandi Punjab Official Website ਤੋਂ ਫ਼ਰਦ ਕਿਵੇਂ ਖੋਲ੍ਹੀਏ, ਕਿਵੇਂ ਡਾਊਨਲੋਡ ਕਰੀਏ ਅਤੇ ਕਿਵੇਂ ਪ੍ਰਿੰਟ ਲਈਏ — ਬਿਨਾਂ ਕਿਸੇ ਦਲਾਲ ਦੇ।

👉 Punjab Land Record Online 👉 Fard Online Punjab New Method 👉 Jamabandi Punjab Step-by-Step 👉 Property Record Check Punjab 👉 1PunjabiVoice Punjabi Guide

ਜੇ ਵੀਡੀਓ ਪਸੰਦ ਆਏ ਤਾਂ Like ਕਰੋ, Subscribe ਕਰੋ ਅਤੇ Share ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਜ਼ਰੂਰੀ ਜਾਣਕਾਰੀ ਪਹੁੰਚ ਸਕੇ।

Palabras clave

ਪੰਜਾਬੀ ਪੋਡਕਾਸਟ
1Punjabivoice
ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ
ਅਣਕਹੀਆਂ ਗੱਲਾਂ – ਅੱਜ ਬੋਲ ਪਈਆਂ
Fard Online Punjab New Method

Sobre qué lugar trata este episodio

Dónde está producido este episodio